ਮੁਲਤਵੀ
mulatavee/mulatavī

ਪਰਿਭਾਸ਼ਾ

ਅ਼. [مُلتوی] ਵਿ- ਜੋ ਇਲਤਿਵਾ (ਅਟਕਾਇਆ) ਹੋਇਆ ਹੈ। ੨. ਲਪੇਟਕੇ ਰੱਖਿਆ ਹੋਇਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مُلتوی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

postponed, adjourned, deferred
ਸਰੋਤ: ਪੰਜਾਬੀ ਸ਼ਬਦਕੋਸ਼