ਮੁਲਾਈ
mulaaee/mulāī

ਪਰਿਭਾਸ਼ਾ

ਮੁੱਲ ਪਵਾਈ. ਕੀਮਤ ਕਰਾਈ। ੨. ਮੁੱਲ ਲੈਣ ਦੀ ਕ੍ਰਿਯਾ. "ਅਗਮ ਅਗੋਚਰ ਨ ਮੋਲਕੈ ਮੁਲਾਈ ਹੈ." (ਭਾਗੁ ਕ) "ਮੁੱਲਿ ਨ ਜਾਇ ਮੁਲਾਈ." (ਭਾਗ)
ਸਰੋਤ: ਮਹਾਨਕੋਸ਼