ਮੁਲਿ
muli/muli

ਪਰਿਭਾਸ਼ਾ

ਮੂਲ੍ਯ (ਕ਼ੀਮਤ) ਕਰਕੇ। ੨. ਮੋਲ ਸੇ. ਮੁੱਲ ਨਾਲ. "ਮੁਲਿ ਨ ਘਿਧਾ, ਮੈਕੂ ਸਤਿਗੁਰਿ ਦਿਤਾ." (ਮਃ ੫. ਵਾਰ ਰਾਮ ੨) ਦੇਖੋ, ਘਿਧਾ.
ਸਰੋਤ: ਮਹਾਨਕੋਸ਼