ਮੁਲੀਐ
muleeai/mulīai

ਪਰਿਭਾਸ਼ਾ

ਮੁੱਲ ਪਾਈਐ. ਕੀਮਤ ਕਰੀਐ। ੨. ਮੁੱਲ ਪਾਈਦਾ। ੩. ਕੀਮਤ ਦਾ ਅੰਦਾਜਾ ਕਰੀਦਾ. "ਤੋਲਿ ਨ ਤੁਲੀਐ, ਮੋਲਿ ਨ ਮੁਲੀਐ." (ਦੇਵ ਮਃ ੫)
ਸਰੋਤ: ਮਹਾਨਕੋਸ਼