ਮੁਸ਼ਕਬਿੱਲੀ
mushakabilee/mushakabilī

ਪਰਿਭਾਸ਼ਾ

ਸੰ. ਗੰਧਮਾਰ੍‍ਜਾਰ. ਇੱਕ ਪ੍ਰਕਾਰ ਦਾ ਜੰਗਲੀ ਬਿੱਲਾ, ਜਿਸ ਦੇ ਅੱਡਕੋਸ਼ (ਫੋਤਿਆਂ) ਅਤੇ ਗੁਦਾ ਪਾਸ ਦੀ ਗਿਲਟੀ ਤੋਂ ਸੁਗੰਧ ਵਾਲੀ ਚਿਕਨਾਈ ਪੈਦਾ ਹੁੰਦੀ ਹੈ. ਦੇਖੋ, ਗੰਧਬਿਲਾਵ.
ਸਰੋਤ: ਮਹਾਨਕੋਸ਼