ਮੁਸਤਸਨਾ
musatasanaa/musatasanā

ਪਰਿਭਾਸ਼ਾ

ਅ਼. [مُستشنٰے] ਵਿ- ਸ਼ਨੀ (ਦੂਜਾ ਕਰਨ) ਦਾ ਭਾਵ. ਇੱਕ ਤੋਂ ਦੂਜੇ ਨੂੰ ਵੱਖ ਕਰਨ ਦੀ ਕ੍ਰਿਯਾ. ਜੋ ਅਲਗ ਕੀਤਾ ਗਿਆ ਹੈ. ਭਾਵ- ਜੋ ਕਿਸੇ ਨਿਯਮ ਅਥਵਾ ਪਾਬੰਦੀ ਤੋਂ ਬਰੀ ਕੀਤਾ ਗਿਆ ਹੈ.
ਸਰੋਤ: ਮਹਾਨਕੋਸ਼