ਮੁਸਰੀ
musaree/musarī

ਪਰਿਭਾਸ਼ਾ

ਸੰਗ੍ਯਾ- ਮੂਸਿਕਾ. ਚੂਹੀ. "ਘਰਿ ਘਰਿ ਮੁਸਰੀ ਮੰਗਲ ਗਾਵਹਿ." (ਆਸਾ ਕਬੀਰ) ਦੇਖੋ, ਫੀਲੁ.
ਸਰੋਤ: ਮਹਾਨਕੋਸ਼