ਮੁਸਲ
musala/musala

ਪਰਿਭਾਸ਼ਾ

ਸੰ. ਮੁਸਲ ਅਥਵਾ ਮੁਸ਼ਲ. ਸੰਗ੍ਯਾ- ਕੁਤਕਾ. ਮੂਸ਼ਲ। ੨. ਗਦਾ. ਦੇਖੋ, ਮੁਸ ਧਾ। ੩. ਅ਼. ਮੁਸੁਲ. ਪ੍ਰਵਾਹ. ਵਹਾਉ। ੪. ਭਾਵ- ਦਸਤ. ਮਲ ਦਾ ਅੰਤੜੀ ਤੋਂ ਵਹਿਣਾ.
ਸਰੋਤ: ਮਹਾਨਕੋਸ਼