ਮੁਸਾਫ਼ਾ
musaafaa/musāfā

ਪਰਿਭਾਸ਼ਾ

ਅ਼. [مُشافہ] ਮੁਸ਼ਾਫ਼ਹ. ਰੂਬਰੂ ਉੱਤਰ ਦੇਣ ਦੀ ਕ੍ਰਿਯਾ. ਹ਼ਾਜਿਰਜਵਾਬੀ. "ਮੁਸਾਫਾ ਸਿਫਤ ਹੈ." (ਨਾਪ੍ਰ) ੨. ਅ਼. [مُسافع] ਮੁਸਾਫ਼ਿਅ਼. ਸ਼ੇਰ. ਸਿੰਘ। ੩. ਯੋਧਾ। ੪. ਦੇਖੋ, ਮੁਸਾਫ। ੫. ਦੇਖੋ, ਜੰਗ ਮੁਸਾਫਾ.
ਸਰੋਤ: ਮਹਾਨਕੋਸ਼