ਮੁਹ਼ਾਸਰਾ
muhaaasaraa/muhāasarā

ਪਰਿਭਾਸ਼ਾ

ਅ਼. [مُحاصرہ] ਹ਼ਸਰ (ਰੋਕਣ) ਦਾ ਭਾਵ। ੨. ਘੇਰਾ. ਚਾਰੇ ਪਾਸਿਓਂ ਬੰਦ ਕਰਨ ਦੀ ਕ੍ਰਿਯਾ.
ਸਰੋਤ: ਮਹਾਨਕੋਸ਼