ਮੁਹੇ
muhay/muhē

ਪਰਿਭਾਸ਼ਾ

ਮੋਹਿਤ ਹੋਏ। ੨. ਮੁਸੇ. ਲੁੱਟੇ. ਚੁਰਾਏ. "ਤੇ ਸਾਕਤ ਮੂੜ ਮੁਹੇ." (ਪ੍ਰਭਾ ਮਃ ੪)
ਸਰੋਤ: ਮਹਾਨਕੋਸ਼