ਮੁਹੈ
muhai/muhai

ਪਰਿਭਾਸ਼ਾ

ਮੋਹਨ ਕਰਦਾ ਹੈ। ੨. ਮੁਸਦਾ ਹੈ. ਚੁਰਾਉਂਦਾ ਹੈ। ੩. ਚੁਰਾਵੇ. "ਜੇ ਮੋਹਾ ਕਾ ਘਰੁ ਮੁਹੈ." (ਮਾਰ ਆਸਾ) ੪. ਦੇਖੋ, ਮੁਹੈ ਮੁਹਿ.
ਸਰੋਤ: ਮਹਾਨਕੋਸ਼