ਮੁਫ਼ੱਸਲ
mufasala/mufasala

ਪਰਿਭਾਸ਼ਾ

ਅ਼. [مُفصّل] ਮੁਫ਼ੱਸਲ. ਵਿ- ਤਫ਼ਸੀਲ (ਵਿਰਵੇ) ਸਹਿਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مفصّل

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

detailed, elaborate, exhaustive, comprehensive; cf. ਤਫਸੀਲ
ਸਰੋਤ: ਪੰਜਾਬੀ ਸ਼ਬਦਕੋਸ਼