ਮੁੰਜਰ
munjara/munjara

ਪਰਿਭਾਸ਼ਾ

ਅ਼. [مُنجر] ਵਿ- ਖਿੱਚਿਆ ਹੋਇਆ. ਇਸ ਦਾ ਮੂਲ ਜਰ (ਖਿੱਚਣਾ) ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مُنجر

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

ear of paddy
ਸਰੋਤ: ਪੰਜਾਬੀ ਸ਼ਬਦਕੋਸ਼