ਮੁੰਡਾਉਨਾ
mundaaunaa/mundāunā

ਪਰਿਭਾਸ਼ਾ

ਕ੍ਰਿ- ਮੁੰਡਨ ਕਰਾਉਣਾ. ਹਜਾਮਤ ਕਰਾਉਣੀ. "ਕੇਸ ਮੁੰਡਾਏ ਕਾਇ?" (ਸ. ਕਬੀਰ)
ਸਰੋਤ: ਮਹਾਨਕੋਸ਼