ਮੁੰਡਿਤ
mundita/mundita

ਪਰਿਭਾਸ਼ਾ

ਵਿ- ਮੰਨਿਆ ਹੋਇਆ. ਜਿਸ ਦੀ ਹਜਾਮਤ ਹੋਈ ਹੈ. "ਮੁੰਡਿਤ ਏਕੈ ਸਬਦੀ." (ਗਉ ਕਬੀਰ) ੨. ਸੰਗ੍ਯਾ- ਲੋਹਾ.
ਸਰੋਤ: ਮਹਾਨਕੋਸ਼