ਮੁੰਦਰੀ
muntharee/mundharī

ਪਰਿਭਾਸ਼ਾ

ਸੰ. ਮੁਦ੍ਰਿਕਾ. ਸੰਗ੍ਯਾ- ਮੁਹਰਛਾਪ. ਉਹ ਛਾਪ, ਜਿਸ ਪੁਰ ਅੱਖਰ ਖੁਦੇ ਹੋਣ। ੨. ਅੰਗੂਠੀ. "ਮਧੁਸੂਦਨੁ ਕਰ ਮੁੰਦਰੀ ਪਹਿਰੈ." (ਆਸਾ ਮਃ ੧) ੩. ਰੁਪਯਾ. ਸਿੱਕਹ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مُندری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

ring, finger ring
ਸਰੋਤ: ਪੰਜਾਬੀ ਸ਼ਬਦਕੋਸ਼

MUṆDRÍ

ਅੰਗਰੇਜ਼ੀ ਵਿੱਚ ਅਰਥ2

s. f, finger ring, a signet.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ