ਮੁੱਠ ਚਲਾਉਂਣੀ
mutth chalaaunnee/mutdh chalāunnī

ਪਰਿਭਾਸ਼ਾ

ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ ਪੜ੍ਹਕੇ ਮੁੱਠੀ ਵਿੱਚੋਂ ਕੋਈ ਵਸਤੁ ਵੈਰੀ ਦਾ ਨਾਮ ਲੈਕੇ ਉਸ ਵੱਲ ਵਗਾਹੁਣੀ. ਅਜੇਹਾ ਕਰਨ ਨਾਲ ਵੈਰੀ ਦਾ ਨਾਸ਼ ਹੋਣਾ ਮੰਨਿਆ ਹੈ.
ਸਰੋਤ: ਮਹਾਨਕੋਸ਼