ਮੁੱਤੜ
mutarha/mutarha

ਪਰਿਭਾਸ਼ਾ

ਵਿ- ਮੁਕ੍ਤ ਕੀਤਾ. ਤ੍ਯਕ੍ਤ. ਤਰਕ ਕੀਤਾ, ਕੀਤੀ. "ਵੱਤੇ ਮੁੱਤੜ ਰੰਨ ਜਿਉ." (ਭਾਗੁ) ੨. ਮੁਨਕਿਰ. ਨਾਸ੍ਤਿਕ. "ਮੁੱਤੜ ਥੀਏ ਰੱਬ ਦੇ." (ਮਗੋ) ੩. ਦੇਖੋ, ਮੁਟੜ.
ਸਰੋਤ: ਮਹਾਨਕੋਸ਼