ਮੂਆ
mooaa/mūā

ਪਰਿਭਾਸ਼ਾ

ਸਿੰਧੀ. ਮੋਇਆ. ਮ੍ਰਿਤ. "ਜੀਵਤ ਕਉ ਮੂਆ ਕਹੈ." (ਗਉ ਅਃ ਮਃ ੧) "ਹਰਿ ਬਿਸਰਤ, ਸੋ ਮੂਆ." (ਆਸਾ ਮਃ ੫)
ਸਰੋਤ: ਮਹਾਨਕੋਸ਼