ਮੂਕਪ੍ਰਸ਼੍ਨ
mookaprashna/mūkaprashna

ਪਰਿਭਾਸ਼ਾ

ਉਹ ਸਵਾਲ, ਜੋ ਮੂਹੋਂ ਬੋਲਕੇ ਨਾ ਦੱਸਿਆ ਜਾਵੇ, ਕਿੰਤੁ ਮਨ ਵਿੱਚ ਹੀ ਕੀਤਾ ਜਾਵੇ.
ਸਰੋਤ: ਮਹਾਨਕੋਸ਼