ਮੂਕਰਨਾ
mookaranaa/mūkaranā

ਪਰਿਭਾਸ਼ਾ

ਮੁਨਕਿਰ ਹੋਣਾ. ਦੇਖੋ, ਮੁਕਰਨਾ. "ਆਪ ਕਰੇ ਕਰਿ ਮੂਕਰਪਾਵੈ." (ਧਨਾ ਮਃ ੫) "ਲੈਤ ਦੇਤ ਉਨ ਮੂਕਰਿਪਰਨਾ." (ਆਸਾ ਮਃ ੫)
ਸਰੋਤ: ਮਹਾਨਕੋਸ਼