ਮੂਕਾ
mookaa/mūkā

ਪਰਿਭਾਸ਼ਾ

ਸੰਗ੍ਯਾ- ਮੁੱਕਾ. ਮੁਸ੍ਟਿ. ਘਸੁੰਨ। ੨. ਸਿਰ ਪੁਰ ਲੀਤਾ ਧੁੱਪ ਸਰਦੀ ਤੋਂ ਬਚਾਉਣ ਵਾਲਾ ਤੌਲੀਏ ਦੀ ਸ਼ਕਲ ਦਾ ਵਸਤ੍ਰ। ੩. ਵਿ- ਮੁੱਕਿਆ. ਘਟਿਆ. ਖ਼ਤਮ ਹੋਇਆ. "ਛੋਡਿਆਜਾਇ ਨ ਮੂਕਾ." (ਸੋਰ ਕਬੀਰ)
ਸਰੋਤ: ਮਹਾਨਕੋਸ਼