ਮੂਖ
mookha/mūkha

ਪਰਿਭਾਸ਼ਾ

ਮੁਖ. ਮੂੰਹ। ੨. ਮੂਸ. ਚੂਹਾ. ਮੂਸਕ। ੩. ਮੂਰਖ ਦਾ ਸੰਖੇਪ. "ਮਾਨੁਸ ਕੋ ਜਗ ਮੂਖ ਪਿਖੀਜੈ." (ਗੁਵਿ ੬)
ਸਰੋਤ: ਮਹਾਨਕੋਸ਼