ਮੂਚੋਮੂਚਾ
moochomoochaa/mūchomūchā

ਪਰਿਭਾਸ਼ਾ

ਵਿ- ਵਡੇ ਤੋਂ ਵਡਾ. "ਤੂੰ ਬੇਅੰਤੁ ਅਤਿ ਮੂਚੋ ਮੂਚਾ." (ਮਾਝ ਅਃ ਮਃ ੩)
ਸਰੋਤ: ਮਹਾਨਕੋਸ਼