ਮੂਛਤ
moochhata/mūchhata

ਪਰਿਭਾਸ਼ਾ

ਮੂਰ੍‌ਛਿਤ. ਬੇਹੋਸ਼ ਹੋਇਆ. "ਮੂਛਤ ਹੋਇ ਜੁੱਧ ਫਿਰ ਚਹੈ." (ਕ੍ਰਿਸਨਾਵ)
ਸਰੋਤ: ਮਹਾਨਕੋਸ਼