ਮੂਠਾ
mootthaa/mūtdhā

ਪਰਿਭਾਸ਼ਾ

ਚੁਰਾਇਆ ਗਿਆ. ਠਗਿਆ ਗਿਆ. "ਮਾਇਆ ਮੂਠਾ ਚੇਤਸਿ ਨਾਹੀ." (ਸ੍ਰੀ ਤ੍ਰਿਲੋਚਨ) ੨. ਮਹਰੂਮ ਹੋਇਆ, ਹੋਈ. "ਪਿਰ ਸੰਗਿ ਮੂਠੜੀਏ, ਖਬਰਿ ਨ ਪਾਈਆ." (ਧਨਾ ਛੰਤ ਮਃ ੧)
ਸਰੋਤ: ਮਹਾਨਕੋਸ਼