ਮੂਤਰਾਸ਼ਟਕ
mootaraashataka/mūtarāshataka

ਪਰਿਭਾਸ਼ਾ

ਵੈਦ੍ਯਕ ਗ੍ਰੰਥਾਂ ਵਿੱਚ ਦੱਸੇ ਅੱਠ ਮੂਤ੍ਰ (ਪੇਸ਼ਾਬ) ਜੋ ਅਨੇਕ ਰੋਗਾਂ ਲਈ ਵਰਤੀਦੇ ਹਨ- ਗਾਂ, ਬਕਰੀ, ਭੇਡ, ਮੱਝ, ਘੋੜੀ, ਗਧੀ, ਊਟਣੀ ਅਤੇ ਹਥਣੀ ਦਾ ਮੂਤ.
ਸਰੋਤ: ਮਹਾਨਕੋਸ਼