ਮੂਤ੍ਰਪਾਤ੍ਰ
mootrapaatra/mūtrapātra

ਪਰਿਭਾਸ਼ਾ

ਸੰਗ੍ਯਾ- ਭਗ. ਯੋਨਿ. ਦੇਖੋ, ਚਰਿਤ੍ਰ ੨੧। ੨. ਪੇਸ਼ਾਬ ਕਰਨ ਦਾ ਕਮਰਾ. ਮੂਤਣ ਦਾ ਭਾਂਡਾ. ਪੇਸ਼ਾਬਦਾਨ.
ਸਰੋਤ: ਮਹਾਨਕੋਸ਼