ਮੂਨ
moona/mūna

ਪਰਿਭਾਸ਼ਾ

ਸੰਗ੍ਯਾ- ਕਾਲੇ ਹਰਿਣ ਦੀ ਮਦੀਨ. ਹਰਿਣੀ (doe). "ਘੰਟਕਹੇਰ ਬਜੇ ਮਿਲ ਮੂਨਾ." (ਕ੍ਰਿਸਨਾਵ) ੨. ਅੰ. moon. ਚੰਦ੍ਰਮਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مون

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

doe, hind
ਸਰੋਤ: ਪੰਜਾਬੀ ਸ਼ਬਦਕੋਸ਼