ਮੂਰਧ
moorathha/mūradhha

ਪਰਿਭਾਸ਼ਾ

ਸੰ. मृर्द्घ- ਮੂਰ੍‍ਧ. ਸੰਗ੍ਯਾ- ਮੱਥਾ। ੨. ਸਿਰ.
ਸਰੋਤ: ਮਹਾਨਕੋਸ਼

MÚRADH

ਅੰਗਰੇਜ਼ੀ ਵਿੱਚ ਅਰਥ2

s. f, plant (Ribeleptostachyum, R. viliosum, R. nigrum, Nat. Ord. Grossulariaceæ) which is found in the Himalaya.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ