ਮੂਰਾ
mooraa/mūrā

ਪਰਿਭਾਸ਼ਾ

ਮੂਢ, ਮੂਰਖ. ਦੇਖੋ, ਮੂਰ ੨. "ਕੋਊ ਸੁਘਰ ਨ ਕੋਊ ਮੂਰਾ." (ਬਾਵਨ) ੨. ਘਾਹ ਫੂਸ ਨਾਲ ਭਰੀ ਵੱਛੇ ਕੱਟੇ ਦੀ ਖੱਲ.
ਸਰੋਤ: ਮਹਾਨਕੋਸ਼