ਮੂਰਾਖਾ
mooraakhaa/mūrākhā

ਪਰਿਭਾਸ਼ਾ

ਮੂਰਖਤਾ ਵਾਲਾ. ਬੇਸਮਝ. "ਹਉਮੈ ਪਚੈ ਮਨਮੁਖ ਮੂਰਾਖਾ." (ਆਸਾ ਮਃ ੫)
ਸਰੋਤ: ਮਹਾਨਕੋਸ਼