ਮੂਰਿਸ
moorisa/mūrisa

ਪਰਿਭਾਸ਼ਾ

ਅ਼. [موُرِث] ਵਾਰਿਸ ਬਣਾਉਣ ਵਾਲਾ. ਵਿਰਸਾ ਪਹੁਚਾਉਣ ਵਾਲਾ. ਵੰਸ਼ ਦਾ ਵਡੇਰਾ.
ਸਰੋਤ: ਮਹਾਨਕੋਸ਼