ਮੂਸ
moosa/mūsa

ਪਰਿਭਾਸ਼ਾ

ਸੰ. मृष्. ਧਾ- ਚੋਰੀ ਕਰਨਾ (ਚਰਾਉਣਾ). ੨. ਸੰਗ੍ਯਾ- ਮੂਸ. ਚੂਹਾ ਮੂਕ੍ਸ਼੍‍ਕ. "ਰੇ ਮਨ ਮੂਸ। ਬਿਲਾ ਮਹਿ ਗਰਬਤ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਅੰ. Mouse ਲੈਟਿਨ Mus ਅਤੇ ਫ਼ਾ. [موُش]
ਸਰੋਤ: ਮਹਾਨਕੋਸ਼