ਮੂਸਤ
moosata/mūsata

ਪਰਿਭਾਸ਼ਾ

ਸੰ. ਮੂਸਿਤ. ਚੁਰਾਇਆ. ਲੁੱਟਿਆ. "ਅਪਨਾ ਘਰ ਮੂਸਤ ਰਾਖਿ ਨ ਸਾਕਹਿ." (ਸੋਰ ਮਃ ੧) ਦੇਖੋ, ਮੂਸ ਧਾ.
ਸਰੋਤ: ਮਹਾਨਕੋਸ਼