ਮੂਸਨ
moosana/mūsana

ਪਰਿਭਾਸ਼ਾ

ਇੱਕ ਪ੍ਰੇਮੀ ਭਗਤ ਸ਼੍ਰੀ ਗੁਰੂ ਅਰਜਨ ਦੇਵ ਦਾ ਅਨੰਨ ਸੇਵਕ. "ਮੂਸਨ ਤਬਹੀ ਮੂਸੀਐ ਬਿਸਰਤ ਪੁਰਖ ਦਇਆਲ." (ਚਉਬੋਲੇ ਮਃ ੫) ੨. ਸੰ. ਮੂਸਣ ਅਤੇ ਮੋਸਣ. ਚੁਰਾਉਣਾ. ਦੇਖੋ, ਮੁਸ ਅਤੇ ਮੂਸ ਧਾ. "ਮੂਸਨਹਾਰ ਪੰਚ ਬਟਵਾਰੇ." (ਗਉ ਮਃ ੫)
ਸਰੋਤ: ਮਹਾਨਕੋਸ਼