ਮੂਸਾਈ
moosaaee/mūsāī

ਪਰਿਭਾਸ਼ਾ

ਮੂਸਾ ਪੈਗੰਬਰ ਦਾ ਮਤ ਧਾਰਨ ਵਾਲਾ. ਯਹੂਦੀ. Jew "ਈਸਾਈ ਮੂਸਾਈਆ." (ਭਾਗੁ)
ਸਰੋਤ: ਮਹਾਨਕੋਸ਼