ਮੂਸਿ
moosi/mūsi

ਪਰਿਭਾਸ਼ਾ

ਚੁਰਾਕੇ. ਚੋਰੀ ਕਰਕੇ. ਦੇਖੋ, ਮੂਸ ਧਾ. "ਬਾਟ ਪਾਰਿ ਘਰੁ ਮੂਸਿ ਬਿਰਾਨੋ." (ਸਾਰ ਪਰਮਾਨੰਦ)
ਸਰੋਤ: ਮਹਾਨਕੋਸ਼