ਮੂਸੀਐ
mooseeai/mūsīai

ਪਰਿਭਾਸ਼ਾ

ਮੁਸਨ ਹੋਈਐ. ਚੁਰਾਏ ਜਾਈਦਾ ਹੈ.#"ਮੂਸਨ ਤਬਹੀ ਮੂਸੀਐ." (ਚਉਬੋਲੇ ਮਃ ੫)
ਸਰੋਤ: ਮਹਾਨਕੋਸ਼