ਮੂੜ ਮੁਗਧ
moorh mugathha/mūrh mugadhha

ਪਰਿਭਾਸ਼ਾ

ਵਿ- ਅਤ੍ਯੰਤ ਮੂਰਖ. ਮੋਹ (ਅਗ੍ਯਾਨ) ਨੂੰ ਪ੍ਰਾਪਤ ਹੋਇਆ ਜੜ੍ਹਮਤਿ. "ਮੂੜ ਮੁਗਧ ਹੋਇ ਚਤੁਰ ਸੁਗਿਆਨੁ." (ਭੈਰ ਮਃ ੫)
ਸਰੋਤ: ਮਹਾਨਕੋਸ਼