ਮੂੰਦਨਾ
moonthanaa/mūndhanā

ਪਰਿਭਾਸ਼ਾ

ਦੇਖੋ, ਮੁੰਦਣਾ. "ਮੁੰਦਿਲੀਏ ਦਰਵਾਜੇ." (ਸੋਰ ਕਬੀਰ) ਵਿਸਯਾਂ ਵੱਲੋਂ ਇੰਦ੍ਰਿਯ ਬੰਦ ਕਰ ਲਏ.
ਸਰੋਤ: ਮਹਾਨਕੋਸ਼