ਮੇਟਣਾ
maytanaa/mētanā

ਪਰਿਭਾਸ਼ਾ

ਕ੍ਰਿ- ਮਿਟਾਉਣਾ. ਮਸਲਣਾ। ੨. ਰੱਦ ਕਰਨਾ. "ਆਈ ਨ ਮੇਟਣ ਕੋ ਸਮਰਥੁ." (ਓਅੰਕਾਰ) ੩. ਡੋਲ੍ਹਣਾ. ਵੀਟਣਾ. "ਜਲੁ ਮੇਟਿਆ ਊਭਾ ਕਰਿਆ." (ਸੋਰ ਕਬੀਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : میٹنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

same as ਮਿਟਾਉਣਾ , to erase
ਸਰੋਤ: ਪੰਜਾਬੀ ਸ਼ਬਦਕੋਸ਼

MEṬṈÁ

ਅੰਗਰੇਜ਼ੀ ਵਿੱਚ ਅਰਥ2

v. a, To blot out, to erase, to cancel, to do away.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ