ਮੇਦਕ
maythaka/mēdhaka

ਪਰਿਭਾਸ਼ਾ

ਇਹ "ਤੋਟਕ" ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਪ੍ਰਤਿ ਚਰਣ ਚਾਰ ਸਗਣ , , , .#ਉਦਾਹਰਣ-#ਅਬ ਏਕ ਕਿਯੇ ਬਿਨ ਯੌਂ ਨ ਟਰੈਂ,#ਦੁਉ ਦਾਂਤਨ ਪੀਸ ਹਕਾਰ ਪਰੈਂ,#ਜਬਲੌ ਨ ਸੁਨੋ ਲਵ ਖੇਤ ਮਰਾ,#ਤਬਲੌ ਨ ਲਖੋਂ ਰਣ ਬਾਜਿ ਟਰਾ.#(ਮਾਂਧਾਤਾ)#੨. ਚਰਬੀ ਵਧਾਉਣ ਵਾਲੀ ਗ਼ਿਜਾ.
ਸਰੋਤ: ਮਹਾਨਕੋਸ਼