ਮੇਧਾ
maythhaa/mēdhhā

ਪਰਿਭਾਸ਼ਾ

ਸੰ. मेदस्. ਪ੍ਰਿਥਿਵੀ. "ਹਰੋ ਭਾਰ ਮੇਧਾ." (ਗੁਵਿ ੬) ੨. ਸੰ. ਮੇਧਾ. ਇਨਾਮ। ੩. ਦਾਨਾਈ. ਬੁੱਧਿ। ੪. ਦੌਲਤ. ਸੰਪਦਾ। ੫. ਦੇਖੋ, ਮੋਦ. "ਬਹੁਤਿਨ ਕੀ ਮੇਧਾ ਕਢਡਾਰੀ." (ਚਰਿਤ੍ਰ ੪੦੫) ਮਿੰਜ (ਮੱਜਾ) ਕੱਢਸਿੱਟੀ.
ਸਰੋਤ: ਮਹਾਨਕੋਸ਼