ਮੇਧਾਵੀ
maythhaavee/mēdhhāvī

ਪਰਿਭਾਸ਼ਾ

ਸੰ. मेधाविन्. ਵਿ- ਦਾਨਾ. ਬੁੱਧਿ ਵਾਲਾ। ੨. ਸੰਗ੍ਯਾ- ਦੈਤਾਂ ਦਾ ਗੁਰੂ, ਸ਼ੁਕ੍ਰ। ੩. ਤੋਤਾ. ਦੇਖੋ, ਮੈਜਨ.
ਸਰੋਤ: ਮਹਾਨਕੋਸ਼