ਮੇਧੁ
maythhu/mēdhhu

ਪਰਿਭਾਸ਼ਾ

ਸੰ. ਮਧੁ. ਸ਼ਰਾਬ. ਮਦਿਰਾ. "ਰਸੁ ਮਿਸੁ ਮੇਧੁ ਅਮ੍ਰਿਤੁ ਬਿਖੁ ਚਾਖੀ, ਤਉ ਪੰਚ ਪ੍ਰਗਟ ਸੰਤਾਪੇ." (ਸ੍ਰੀ ਬੇਣੀ) ੨. ਦੇਖੋ, ਮੇਧ੍ਯ.
ਸਰੋਤ: ਮਹਾਨਕੋਸ਼