ਮੇਮੂਖਾਨ
maymookhaana/mēmūkhāna

ਪਰਿਭਾਸ਼ਾ

ਮੇਮੂਖ਼ਾਨ. ਬਾਦਸ਼ਾਹ ਔਰੰਗਜ਼ੇਬ ਦੀ ਫ਼ੌਜ ਦਾ ਇੱਕ ਸਰਦਾਰ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨਾਲ ਲੜਨ ਆਇਆ, ਪਰ ਦਰਸ਼ਨ ਕਰਕੇ ਅਤੇ ਸਤਿਗੁਰੂ ਨੂੰ ਉਪਕਾਰੀ ਜਾਣਕੇ ਮੁਰੀਦ ਹੋ ਗਿਆ, ਅਰ ਸਿੱਖਾਂ ਨਾਲ ਮਿਲਕੇ ਆਨੰਦਪੁਰ ਦੇ ਜੰਗ ਵਿੱਚ ਧਰਮ ਅਤੇ ਦੇਸ਼ ਦੀ ਰਖ੍ਯਾ ਲਈ ਲੜਦਾ ਰਿਹਾ.
ਸਰੋਤ: ਮਹਾਨਕੋਸ਼