ਪਰਿਭਾਸ਼ਾ
ਸੰਗ੍ਯਾ- ਮੇਰਾਪਨ. ਮਮਤ਼. "ਮੇਰ ਤੇਰ ਜਬ ਇਨਹਿ ਚੁਕਾਈ." (ਗਉ ਅਃ ਮਃ ੫) ੨. ਦੇਖੋ, ਮੇਰੁ. "ਕੇਤੀਆ ਕਰਮਭੂਮੀ ਮੇਰ ਕੇਤੇ." (ਜਪੁ) ੩. ਸੰ. ਮੈਰ. ਵਿ- ਮਸ੍ਤ ਮਖ਼ਮੂਰ. ਦੇਖੋ, ਮੈਰੇਯ. "ਮੇਰ ਚਚਾ ਗੁਨ ਰੇ." (ਮਾਰੂ ਮਃ ੧) ਕਮਲ ਦੀ ਗੁਨਚਰਚਾ ਵਿੱਚ ਮਸ੍ਤ. ਦੇਖੋ, ਚਚਾ ੪.
ਸਰੋਤ: ਮਹਾਨਕੋਸ਼
ਸ਼ਾਹਮੁਖੀ : میر
ਅੰਗਰੇਜ਼ੀ ਵਿੱਚ ਅਰਥ
same as ਮੇਰੂ , mountain
ਸਰੋਤ: ਪੰਜਾਬੀ ਸ਼ਬਦਕੋਸ਼

claim of possession, ownership or close relationship; affection; partiality, favouritism
ਸਰੋਤ: ਪੰਜਾਬੀ ਸ਼ਬਦਕੋਸ਼