ਮੇਰਡੰਡ
mayradanda/mēradanda

ਪਰਿਭਾਸ਼ਾ

ਮੇਰੁਦੰਡ. ਕੰਗਰੋੜ ਨਾਲ ਲੱਗੀ ਹੋਈ ਸੁਖਮਨਾ ਨਾੜੀ, ਜੋ ਦਿਮਾਗ ਵਿੱਚ ਯੋਗੀ ਦੇ ਸ੍ਵਾਸ ਲੈ ਜਾਂਦੀ ਹੈ. "ਮੇਰਡੰਡ ਸਿਰ ਊਪਰਿ ਬਚੈ." (ਭੈਰ ਕਬੀਰ) ੨. ਕੰਗਰੋੜ ਰੀਢ.
ਸਰੋਤ: ਮਹਾਨਕੋਸ਼